Punjabi Language Seminar
Punjabi language
Academic programs are organized by the Punjabi department of the college to acquaint students with the methodology of academic events and to connect them with Punjabi language, literature and culture.
In the same series, a one-day national seminar on ‘Present Status and Challenges of Punjabi Culture’ was organized on 11th April 2023, the aim of which is to discuss the tradition, contemporary and future prospects of Punjabi culture. Prominent Punjabi Folklorist Dr. Nahar Singh presided over the programme and film actor, director and writer Amitoj Mann participated as the keynote speaker.
- ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਸਮਾਗਮਾਂ ਦੇ ਵਿਧੀ-ਵਿਧਾਨ ਤੋਂ ਜਾਣੂ ਕਰਵਾਉਣ ਅਤੇ ਪੰਜਾਬੀ ਭਾਸ਼ਾ,ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੇ ਮਨੋਰਥ ਤਹਿਤ ਅਕਾਦਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ |
- ਇਸੇ ਲੜੀ ਵਿਚ ਮਿਤੀ 11 ਅਪ੍ਰੈਲ 2023 ਨੂੰ ‘ਪੰਜਾਬੀ ਸੱਭਿਆਚਾਰ ਦੀ ਵਰਤਮਾਨ ਸਥਿਤੀ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਉਦੇਸ਼ ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿੱਚ ਪ੍ਰੰਪਰਾ, ਸਮਕਾਲ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਵਿਚਾਰਨਾ ਹੈ |
- ਇਸ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਅਤੇ ਫਿਲਮ ਐਕਟਰ, ਡਾਇਰੈਕਟਰ ਅਤੇ ਲੇਖਕ ਅਮਿਤੋਜ ਮਾਨ ਜੀ ਸ਼ਾਮਿਲ ਹੋਏ |
Previous
Next